@neerubajwa Gonna be amazing 👏 All the best neeru ji 🫰
@neerubajwa Your choice is always great ma’am 👌👌
@neerubajwa ਆਪ ਦੀ ਪੰਜਾਬੀ ਫਿਲਮ ਕਲੀ ਜੋਟਾ ਦੀ ਕਾਸਟਿੰਗ ਪੜ੍ਹ ਕੇ ਬਹੁਤ ਦੁੱਖ ਹੋਇਆ। ਪੰਜਾਬੀ ਕਿਸੇ ਤੋਂ ਪੜ੍ਹਾ ਲੈਣੀ ਚਾਹੀਦੀ ਸੀ ਜੀ। ਕਿਰਪਾ ਕਰਕੇ ਅੱਗੇ ਤੋਂ ਠੀਕ ਲਿਖਣਾ ਜੀ। ਇੱਕ ਸਕਰੀਨ ਸ਼ਾਟ ਦੇਖ ਲਓ ਨੱਥੀ ਹੈ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਨ ਖਰਾਬ ਹੋ ਗਿਆ ਪੰਜਾਬੀ ਪੜ੍ਹ ਕੇ। ਫਿਲਮ ਵੱਲ ਧਿਆਨ ਹੀ ਨਹੀਂ ਗਿਆ।