@jassbajwa_ ਗੁੱਸਾ ਨਾ ਕਰੀਂ ਵੱਡੇ ਭਰਾ ਪਰ ਤੁਸੀਂ ਲੋਕਾਂ ਨੇ ਦੀਪ ਸਿੱਧੂ ਦਾ ਵੀ ਸਾਥ ਨੀ ਦਿੱਤਾ ਸੀ ਦੀਪ ਸਿੱਧੂ ਨੂੰ ਜਦੋਂ ਸਾਰੇ ਗੱਦਾਰ ਕਹਿਣ ਲੱਗ ਗਏ ਸੀ ਤਾਂ ਤੁਸੀਂ ਲੋਕ ਵੀ ਪਿੱਛੇ ਹੱਟ ਗਏ ਸੀ ਦੀਪ ਸਿੱਧੂ ਬਾਈ ਵੀ ਰੋ ਰੋ ਕੇ ਕਹਿੰਦਾ ਰਿਹਾ ਕਿ ਮੈਂ ਗਦਾਰ ਨਹੀਂ ਹਾਂ ਮੈਂ ਪੰਜਾਬ ਨਾਲ ਖੜਾ ਹਾਂ ਪਰ ਉਦੋਂ ਕਿਸੇ ਨੇ ਉਸ ਦਾ ਯਕੀਨ ਨਹੀਂ ਕੀਤਾ ਸੀ
@jassbajwa_ @jassbajwa_ ਵੀਰ ਬਿਲਕੁੱਲ ਸਹਿਮਤ ਹਾਂ ਜੀ ਚੰਡੀਗੜ੍ਹ ਅਸੀ ਤਿੰਨ ਜਨੇ ਕਿਸਾਨੀ ਕੇਸਾ ਦੀਆ ਤਰੀਕਾ ਭੁਗਤ ਰਹੇ ਹਾਂ ਕੋਈ ਨਹੀਂ ਖੜਦਾ ਨਾਲ।
@jassbajwa_ We love you brother....don't worry everyone know the contribution .... by you and other people like you..🙏
@jassbajwa_ Still supporting you n pls don’t give up n keeping supporting Punjab n Punjabi
@jassbajwa_ ਬਾਈ ਦੀਪ ਸਿੱਧੂ ਨੂੰ ਮਰਵਾ ਦਿੱਤਾ ਗਦਾਰ ਗਦਾਰ ਕਹਿਕੇ, ਦੂਜਾ ਜੇਲ੍ਹ ਪਹੁੰਚਾ ਦਿੱਤਾ, ਹੁਣ ਕੋਈ ਨੀਂ ਬਚਿਆ ਪਿੱਛੇ ਸਾਰ ਲੈਣ ਵਾਲਾ , ਸਭ ਮਰੀਆਂ ਜਮੀਰਾਂ ਵਾਲੇ ਨੇ
@jassbajwa_ ਏਥੇ ਕਾਮਰੇਡਾ ਦੇ ਚੇਲੇ ਚੇਲੀਆ ਨੇ ਬਥੇਰੇ ਖਿਤਾਬ ਦਿੱਤੇ ਸਾਨੂੰ , ਅਸੀ ਰੋਲਾ ਪਾ ਪਾ ਥੱਕ ਗਏ, ਪਰ ਇਹ ਕਾਮਰੇਡਾ ਦੀ ਹਾਂ ਚ ਹਾਂ ਮਿਲਾਉਂਦੇ ਸੀ । ਸਾਡੇ ਇੱਕ ਰਿਸ਼ਤੇਦਾਰ ਦਾ ਯੂਨੀਅਨ ਵਾਲੇ ਡੇਢ ਕਰੋੜ ਖਾ ਗਏ, ਵਿੱਚੇ ਸਾਰੇ ਚੜੂਨੀ ਉਹਨਾ ਦੇ ਬੰਦੇ ਸਾਮਿਲ ਨੇ । ਇਹ ਤਾਂ ਲੋਟੂਆ ਦੇ ਟੋਲੇ ਨੇ ਯੂਨੀਅਨਾ ਕਾਹਦੀਆ ਨੇ ।
@jassbajwa_ ਜਸ ਬਾਜਵੇ ਪੰਜਾਬੀਆਂ ਦੀ ਜਮੀਰ ਮਰਗੀ ਆ ਭਾਊ