Search results for #ranjitpalsinghmohali
ਮੋਹਾਲੀ ਦੇ ਪਿੰਡ ਸੋਹਾਣਾ ਵਿਖੇ, ਕਬੱਡੀ ਦੇ ਟੂਰਨਾਮੈਂਟ ਹਾਜਰੀ ਲਗਵਾਈ ਤੇ ਨੌਜਵਾਨਾਂ ਨੂੰ ਹੌਸਲਾ ਅਫਜਾਈ ਕੀਤੀ ॥ #kabaddicup #sports #kabaddi #punjabgames #ranjitpalsinghmohali
ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ‘ਚ ਰੋਪੜ ਵਿਖੇ ਹੋਏ ਰੋਡ ਸ਼ੋਅ ਵਿੱਚ ਹਿੱਸਾ ਲਿਆ | @BhagwantMann @AnmolGaganMann @ArvindKejriwal @KaurPrabhjot21 #aamaadmiparty #aamaadmipartypunjab #cmbhagwantmann #ranjitpalsinghmohali #ropar #electionrally
ਮੋਹਾਲੀ ਵਿਖੇ TDI ਕਾਰ ਮਾਰਕੀਟ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਦੀਆਂ ਨੀਤੀਆਂ ਤੇ ਗ੍ਰੰਟੀਆਂ ਬਾਰੇ ਜਾਣੂ ਕਰਵਾਇਆ... ਇਸਦੇ ਨਾਲ ਹੀ ਸੱਭ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਧ - ਚੜ ਕੇ ਹਿੱਸਾ ਪਾਉਣ ਲਈ ਵੀ ਪ੍ਰੇਰਿਤ ਕੀਤਾ... #aamaadmiparty #aamaadmipartypunjab #ranjitpalsinghmohali #Election2024
ਵਿਧਾਨ ਸਭਾ ਹਲਕਾ ਖਰੜ ਵਿੱਚ ਪੈਂਦੇ ਵੱਖ-ਵੱਖ ਵਾਰਡਾ ਤੇ ਪਿੰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗ ਕੀਤੀ ਗਈ...ਇਸ ਮੀਟਿੰਗ ਵਿੱਚ ਨਗਰ ਨਿਵਾਸੀਆਂ ਨਾਲ ਗੱਲ ਬਾਤ ਕੀਤੀ ਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ... #aamaadmiparty #aappunjab #loksabhaelection2024 #ranjitpalsinghmohali
ਅੱਜ ਵਿਧਾਨ ਸਭਾ ਹਲਕਾ ਖਰੜ ਵਿਖੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ, ਪੰਜਾਬ ਦੇ ਮਾਣਯੋਗ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਜੀ ਵਲੋਂ ਕੀਤਾ ਗਿਆ...ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਤਿਕਾਰਯੋਗ ਆਗੂ ਸਾਹਿਬਾਨਾਂ ਤੇ ਵਲੰਟੀਅਰ ਸਾਹਿਬਾਨਾਂ ਨੇ ਵੀ ਹਾਜ਼ਰੀ ਭਰੀ.. #AamAadmiParty #AAPPunjab #anmolgaganmaan #ranjitpalsinghmohali
ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੀ ਲੋਕ ਸਭਾ ਚੋਣਾਂ ਸਬੰਧੀ ਮੀਟਿੰਗ ਨੂੰ ਮੀਡੀਆ ਨੇ ਕਵਰ ਕੀਤਾ। @BhagwantMann @ArvindKejriwal #aamaadmiparty #aamaadmipartypunjab #mediacoverage #electionmeeting #election2024 #media #newspaper #tradewing #ranjitpalsinghmohali
ਪੰਜਾਬ ਦੇ ਸੀ ਐਮ ਸਰਦਾਰ ਭਗਵੰਤ ਮਾਨ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। @BhagwantMann #aamaadmiparty #aamaadmipartypunjab #bhagwantmaan #cmbhagwantmann #punjabcm #cmbhagwantmann #aapsarkar #election2024 #ranjitpalsinghmohali
ਕੱਲ ਖਰੜ ਵਿਖ਼ੇ ਟ੍ਰੇਡ ਵਿੰਗ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਖਰੜ ਟ੍ਰੇਡ ਕਮੇਟੀ ਦੇ ਮੈਂਬਰ, ਜੋਇੰਟ ਸੈਕਰੇਟਰੀ ਕਰਮਾ ਕਾਬੂਲਪੁਰੀ ਤੇ ਹੋਰ ਵਪਾਰੀ ਭਰਾ ਇਕੱਠੇ ਹੋਏ | ਇਸ ਮੀਟਿੰਗ ਵਿੱਚ ਪਾਰਟੀ ਦੇ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਹੋਣ ਵਾਲੇ ਕੰਮਾਂ ਬਾਰੇ ਜਾਗਰੂਕ ਵੀ ਕਰਵਾਇਆ| #aamaadmiparty #ranjitpalsinghmohali
ਹਲਕਾ ਮੋਹਾਲੀ ਦੇ ਸੰਬੰਧਿਤ ਅਹੁਦੇਦਾਰ ਸਾਹਿਬਾਨਾਂ ਲਈ ਪਾਰਟੀ ਵਲੋਂ ਆਈ ਅਗਲੀ ਮੁਹਿੰਮ ਦੀ ਜਾਣਕਾਰੀ ਦੇਣ ਲਈ ਰੱਖੀ ਗਈ ਮੀਟਿੰਗ ਵਿੱਚ ਹਾਜ਼ਰੀ ਭਰੀ... #aamaadmiparty #aamaadmipartypunjab #electionmeeting #lokasabhaelection2024 #ranjitpalsinghmohali
ਅੱਜ ਮੋਹਾਲੀ ਵਿਖੇ ਲੋਕ ਸਭਾ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕੰਗ ਜੀ ਦੀ ਅਗਵਾਈ ਵਿੱਚ ਕੱਢੀ ਗਈ ਬਾਈਕ ਰੈਲੀ ਵਿੱਚ ਹਾਜ਼ਰੀ ਲਗਵਾਈ| @AAPPunjab @BhagwantMann @ArvindKejriwal @KaurPrabhjot21 #aamaadmiparty #aamaadmipartypunjab #lokasabha #bhagwantmaan #bikerally #roadshow #ranjitpalsinghmohali
ਅੱਜ ਮੋਹਾਲੀ ਵਿਖੇ, ਲੋਕ ਸਭਾ ਕੈਨਡੀਡੇਟ ਸ ਮਲਵਿੰਦਰ ਸਿੰਘ ਕੰਗ ਜੀ ਦੀ ਅਗਵਾਈ ਵਿੱਚ ਬਾਈਕ ਰੈਲੀ ਕੱਢੀ ਗਈ | ਇਸ ਰੈਲੀ ਦੇ ਕਾਫਲੇ ਵਿੱਚ ਸ਼ਾਮਿਲ ਹੋ ਕੇ ਹਾਜ਼ਰੀ ਲਗਵਾਈ | #aamaadmiparty #aamaadmipartypunjab #aamaadmiparty #roadshow #bikerally #aamaadmi #ranjitpalsinghmohali
ਰਾਮ ਨੌਮੀ ਦੇ ਇਸ ਸ਼ੁਭ ਅਵਸਰ 'ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ! #RamNavami #ChaitraNavratri #RamNavami2024 #navratri2024 #ranjitpalsinghmohali
ਭਾਰਤਰਤਨ ਡਾ. ਬੀ.ਆਰ. ਅੰਬੇਡਕਰ ਜਯੰਤੀ ਦੀਆ ਸਭ ਨੂੰ ਬਹੁਤ ਬਹੁਤ ਵਧਾਈਆਂ। #drbrambedkar #bheemraoambedkar #bheemraoambedkarjayanti #bharatratan #birthanniversary #ranjitpalsinghmohali
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। #Vaisakhi #HappyBaisakhi #ranjitpalsinghmohali
ਈਦ ਮੁਬਾਰਕ! #eid #eidmubarak2024 #ranjitpalsinghmohali
ਕੱਲ ਲੋਕ ਸਭਾ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕੰਗ ਜੀ ਮੋਹਾਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਮਸਤਕ ਹੋਣ ਲਈ ਵੱਡੇ ਕਾਫ਼ਿਲੇ ਨਾਲ ਨਿਕਲੇ ਅਤੇ ਉਨ੍ਹਾਂ ਨਾਲ ਹਾਜ਼ਰੀ ਭਰੀ। #aamaadmiparty #aamaadmipartypunjab #election2024 #ranjitpalsinghmohali
ਲੋਕ ਸਭਾ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕੰਗ ਜੀ ਮੋਹਾਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਨਮਸਤਕ ਹੋਣ ਆਪਣੇ ਬਹੁਤ ਵੱਡੇ ਕਾਫ਼ਿਲੇ ਨਾਲ ਨਿਕਲੇ.. ਇਸ ਕਾਫ਼ਿਲੇ ਵਿੱਚ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਭਰੀ... #aamaadmiparty #aamaadmipartypunjab #ranjitpalsinghmohali
ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਫਗਵਾੜਾ ਵਿਖੇ ਹੋਈ ਵਲੰਟੀਅਰ ਮਿਲਣੀ ਵਿੱਚ ਸ਼ਾਮਿਲ ਹੋਏ... #AamAadmiParty #aamadmipartypunjab #volunteermeeting #ranjitpalsinghmohali
ਅੱਜ ਕੌਮੀ ਜਨਰਲ ਸਕੱਤਰ ਡਾ: ਸੰਦੀਪ ਪਾਠਕ ਜੀ ਵਲੋਂ ਪਟਿਆਲਾ ਵਿਖੇ ਰੱਖੀ ਗਈ ਵਲੰਟੀਅਰਜ ਦੀ ਕਾਰਜਕਾਰਨੀ ਮੀਟਿੰਗ ਵਿੱਚ ਸ਼ਾਮਿਲ ਹੋਏ । @SandeepPathak04 #AamAadmiParty #AamAadmiPartypunjab #ranjitpalsinghmohali