Sant Balbir Singh Seechewal @SantSeechewal63
Padma Shri | Member of Parliament (Rajya Sabha). Widely popular as “Eco-Baba” “Bein Wala Baba” and “Welfare Baba”. Inspiration: Guru Nanak Dev JI. Punjab, India Joined September 2011-
Tweets2K
-
Followers5K
-
Following3
-
Likes384
ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼ : ਅਸੀਂ ਵਿਸ਼ਵ ਪੱਧਰ ‘ਤੇ ਤਾਂ ਵਾਤਾਵਰਣ ਨੂੰ ਬਚਾਉਣ ਲਈ ਅਨੇਕਾਂ ਹੀ ਦਿਵਸ ਮਨਾਉਂਦੇ ਹਾਂ ਪਰ ਹਕੀਕੀ ਤੌਰ ‘ਤੇ ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ। ਜਿਹਨਾਂ ਦੇ ਨਤੀਜੇ ਹਨ, ਸਾਡੇ ਕੁਦਰਤੀ ਸਰੋਤ। ਧਰਤੀ ਤੇ ਫੈਲ ਰਹੇ ਪ੍ਰਦੂਸ਼ਣ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ। ਪਵਿੱਤਰ ਕਾਲੀ ਵੇਂਈ ਦੇ ਕਿਨਾਰਿਆਂ ਤੇ 100 ਫੀਸਦ ਟਰੀਟਮੈਂਟ ਪਲਾਂਟ ਲੱਗ ਗਏ ਹਨ ਤੇ ਇਹ ਵੇਂਈ ਹੁਣ ਦੇਸ਼ ਦੀ ਪਹਿਲੀ ਨਦੀ ਬਣ ਗਈ ਹੈ ਜਿਸਨੂੰ ਪਲੀਤ ਹੋਣ ਤੋਂ ਬਾਦ ਲੋਕਾਂ ਦੇ ਸਹਿਯੋਗ ਨਾਲ ਸਾਫ ਕੀਤਾ ਗਿਆ ਹੈ।
ਜੇਕਰ ਕੁਦਰਤੀ ਸਰੋਤਾਂ ਵਿੱਚ ਗੰਦੇ ਪਾਣੀ ਪੈਣੇ ਬੰਦ ਹੋ ਜਾਣ ਤਾਂ ਕੁਦਰਤ ਆਪਣੇ ਸਰੋਤਾਂ ਨੂੰ ਆਪ ਹੀ ਸਾਫ਼ ਕਰਨ ਦੇ ਸਮਰੱਥ ਹੈ। ਜਿਸਦੀ ਉਦਾਹਰਨ ਪਵਿੱਤਰ ਵੇਈਂ ਤੇ ਹੁਣ ਪਵਿੱਤਰ ਬੁੱਢਾ ਦਰਿਆ ਬਣਿਆ ਹੈ। ਸਿਰਫ਼ ਗੰਦੇ ਪਾਣੀ ਬੰਦ ਹੋਣ ਨਾਲ਼ ਹੀ ਨਤੀਜੇ ਦਿਖਣ ਲੱਗ ਗਏ ਹਨ। ਬੁੱਢੇ ਦਰਿਆ ਦਾ ਸਾਫ਼ ਪਾਣੀ ਜਿਸਨੂੰ ਕਿ ਬੁੱਢਾ ਨਾਲ਼ਾ ਬਣਾ ਦਿੱਤਾ ਗਿਆ ਸੀ।
ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ, ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਸੰਦੀਪ ਪਾਠਕ ਨਾਲ ਮੁਲਾਕਾਤ ਕੀਤੀ ਗਈ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਬਾਰੇ ਜਾਣਕਾਰੀ ਲਈ। ਇਹਨਾਂ ਮੁਲਾਕਾਤਾਂ ਦੌਰਾਨ ਲੋਕਾਂ ਦਾ ਚੋਣ ਮਨੋਰਥ ਪੱਤਰ ਦਿੱਤਾ ਗਿਆ ਤੇ ਮਨੋਰਥ ਪੱਤਰ ਵਿੱਚ ਵਾਤਾਵਰਣ ਦੇ ਮੁੱਦੇ ਮੁੱਖ ਤਰਜੀਹ ਦੇਣ ਲਈ ਕਿਹਾ ਗਿਆ।
ਵਿਸਾਖੀ ਫਸਲਾਂ ਅਤੇ ਪਾਣੀਆਂ ਨਾਲ ਸਬੰਧਿਤ ਤਿਉਹਾਰ ਹੈ। ਗੁਰਬਾਣੀ ਦੇ ਆਗਮਨ ਅਸਥਾਨ ਪਵਿੱਤਰ ਕਾਲੀ ਵੇਂਈ ਕਿਨਾਰੇ ਹਰ ਸਾਲ ਸੰਗਤਾਂ ਵੱਡੀ ਗਿਣਤੀ ਵਿੱਚ ਵੇਂਈ ਵਿੱਚ ਇਸ਼ਨਾਨ ਕਰਨ ਲਈ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚਦੀਆਂ ਹਨ। ਆਓ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਪ੍ਰਣ ਕਰੀਏ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਪਾਣੀ ਦੇਕੇ ਜਾਈਏ ।
ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਸੀਸ ਝੁਕਾ ਕੇ ਪ੍ਰਣਾਮ। ਭਾਰਤ ਦੇ ਇਤਿਹਾਸ ਵਿੱਚ ਜਲ੍ਹਿਆਂਵਾਲਾ ਬਾਗ਼ ਅਜਿਹਾ ਖ਼ੂਨੀ ਸਾਕਾ ਹੈ, ਜਿਸਨੂੰ ਸੁਣ ਕੇ ਅੱਜ ਵੀ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਆਜ਼ਾਦੀ ਲਈ ਸਾਡੇ ਮਹਾਨ ਸ਼ਹੀਦਾਂ ਨੇ ਜੋ ਕੁਰਬਾਨੀਆਂ ਦਿੱਤੀਆਂ, ਉਹ ਅਸੀਂ ਕਦੇ ਨਹੀਂ ਭੁੱਲ ਸਕਦੇ।
ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸਮੂਹ ਗੁਰਸੰਗਤਾਂ ਨੂੰ ਕੋਟਿਨ-ਕੋਟਿ ਵਧਾਈਆਂ। ਅਕਾਲ ਪੁਰਖ ਵਾਹਿਗੁਰੂ ਸਭ ਨੂੰ ਆਪਣੇ ਚਰਨ ਕਮਲਾਂ ਦਾ ਪਿਆਰ ਤੇ ਨਾਮ ਦੀ ਦਾਤ ਬਖਸ਼ਣ, ਕੌਮ ਨੂੰ ਚੜਦੀ ਕਲਾ, ਏਕਤਾ ਅਤੇ ਖੁਸ਼ਹਾਲੀ ਦੀ ਦਾਤ ਬਖਸ਼ਿਸ਼ ਕਰਨ ।🙏
ਸੇਵਾ ਅਤੇ ਸਿਮਰਨ ਦੀ ਮੂਰਤ ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ 'ਤੇ ਉਹਨਾਂ ਦੇ ਚਰਨਾਂ ਵਿੱਚ ਕੋਟਿਨ-ਕੋਟਿ ਪ੍ਰਣਾਮ! ਗੁਰਮੁਖੀ ਭਾਸ਼ਾ ਦੀ ਸਥਾਪਨਾ ਕਰਨ ਵਾਲੇ ਗੁਰੂ ਸਾਹਿਬ ਨੇ ਕੁੱਲ ਜਗਤ ਨੂੰ ਗੁਰਬਾਣੀ ਦੇ ਅਰਥ ਸਮਝਾਉਂਦਿਆਂ ਸੁਚੱਜਾ ਅਤੇ ਨੇਕ ਜੀਵਨ ਜਿਊਣ ਦਾ ਸੰਦੇਸ਼ ਦਿੱਤਾ।
ਜਲੰਧਰ ਦੀ ਪ੍ਰਦੂਸ਼ਿਤ ਕਾਲਾ ਸੰਘਿਆਂ ਡਰੇਨ ਦੀ ਹੋ ਰਹੀ ਹੈ ਕਾਇਆ ਕਲਪ, ਕਿਨਾਰਿਆਂ ਤੇ ਲਗਾਏ ਜਾ ਰਹੇ ਨੇ ਪੱਥਰ, ਆਉਣ ਵਾਲੇ ਦਿਨਾਂ ਚ ਇਸ ਵਿੱਚ 100 ਕਿਊਸਿਕ ਸਾਫ ਪਾਣੀ ਛੱਡਿਆ ਜਾਵੇਗਾ..।
ਪੰਜਾਬ ਦੀ ਸਭ ਤੋਂ ਦੂਸ਼ਿਤ ਮੰਨੀ ਜਾਣ ਵਾਲੀ ਕਾਲਾ ਸੰਘਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਵਿੱਚ 100 ਕਿਊਸਿਕ ਛੱਡਿਆ ਜਾਵੇਗਾ। ਲੰਬੇ ਸਮੇਂ ਤੋਂ ਇਸ ਡਰੇਨ ਵਿੱਚ ਵਗ ਰਹੇ ਗੰਦੇ ਪਾਣੀ ਨੇ ਇਲਾਕੇ ਦੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਸੀ। ਬੀਤੇ ਦਿਨੀਂ ਡਰੇਨ ਦਾ ਦੌਰਾ ਕੀਤਾ ਗਿਆ ਤੇ ਪੱਥਰ ਲਾਉਣ ਦੇ ਕੰਮ ਦਾ ਜ਼ਾਇਜ਼ਾ ਲਿਆ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਂਈ ਦੇ ਅੰਮ੍ਰਿਤ ਜਲ ਵਿੱਚ ਵਿਸਾਖੀ ਇਸ਼ਨਾਨ ਕਰਨ ਆ ਰਹੀਆਂ ਗੁਰਸੰਗਤਾਂ ਨੂੰ ਜੀ ਆਇਆ ਨੂੰ। ਵਿਸਾਖੀ ਮੌਕੇ ਪਵਿੱਤਰ ਵੇਂਈ ਕਿਨਾਰੇ 5 ਸਥਾਨਾਂ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ। ਪਿਛਲੇ 23 ਸਾਲਾਂ ਤੋਂ ਸੇਵਾ ਕਰ ਰਹੀਆਂ ਸੰਗਤਾਂ ਦੀ ਅਣਥੱਕ ਮੇਹਨਤ ਨੂੰ ਬਿਆਨ ਕਰਦੀਆਂ ਤਸਵੀਰਾਂ:
Harjot Singh Bains @harjotbains
111K Followers 2K Following Education Minister - Punjab | MLA for Anandpur Sahib | Proud Student of #ArvindKejriwalSchoolofPoliticsKultar Singh Sandhwan @Sandhwan
36K Followers 220 Following Speaker, Punjab Legislators Assembly, MLA for Kotkapura. Service to Humanity is essence of Life!!!!AAP Ka Mehta 🇮🇳 @DaaruBaazMehta
130K Followers 2K Following No Endorsements || Personal Views || AAP Updates || Parody || Tweets cant be legally challenged || High on AAP Governance || Woh Pareshaan karte rahe, Hum kaam.Aarti @aartic02
262K Followers 6K Following 'CHANGE' is the Goal. Be a part of Changing 1 Life, Its Worth it !Dr Amandeep Kaur Aror.. @DrAmanaap
8K Followers 666 Following Dr Amandeep Kaur Arora - MLA Moga Punjab , Member of Baba Farid University of Health SciencesDr Balbir Singh @AAPbalbir
12K Followers 264 Following Farmer's son, eye surgeon, Health minister, government of Punjab. Aam Aadmi Party Candidate Lok Sabha Patiala.Manoj Sorathiya @manoj_sorathiya
33K Followers 703 Following #I_stand_for_India. State General Secretary, Aam Aadmi Party, Gujarat. #Mission2027Sujeet Sachan(Patel)�.. @sujeetsachan27
22K Followers 2K Following 19, Learner Cricketer,Kabaddi Player,UPSC/UPPCS Aspirant,Digital Marketing, Influencer MarketingNagrik 🇮🇳 - IND.. @indian_nagrik
11K Followers 6K Following Politically Vocal | Memes | Research | Software | Policy | Poetry 🧹 AAPians' own @AAPWiki Mobile app INSTALL it now 👉 https://t.co/uOmKLcln58Amanpreet Singh Uppal @iAmanUppal
23K Followers 2K Following || State Head-Social Media @aapdelhi || Philanthropist || Convener Pride of Punjabis (NGO) || Rt's are not endorsementsVaibhav Maheshwari �.. @Vaibhav_TM
40K Followers 2K Following Part of Political Revolution in India • IT Techie • Management Professional • Policy Making • Political Strategist • Religion- Only Humanity • SatiricalBram Shanker Sharma -.. @BJimpaAAP
5K Followers 107 Following Cabinet Minister - Revenue, Rehabilitation and Disaster Management (Punjab Govt), MLA Hoshiarpur @AAPPunjab , Municipal Councilor 2003- 2022चयन 🇮🇳 @Tweet2Chayan
7K Followers 3K Following Politics aficionado 🗳️ | News junkie 📰 | Advocate for informed discussions 🗣️ | Exploring the world one headline at a time | Lets stay informed and engaged!MaryjaneChairez @ChairezMar39865
3 Followers 675 FollowingShekhar kumar @Shekhar71011553
5 Followers 110 FollowingSatyender Vir Singh( .. @satyenderpinkoo
195 Followers 1K Following SM Incharge Adarsh Nagar Vidhansabha DELHI,Ward Coordinator SMC,CM Rep. Vaccination, MLA Rep. Testing,MLA Rep. GGSS Majlis ParkGopi Khehra @GopiKhehra001
0 Followers 42 FollowingI stand with Kejriwal @csawarkar
7K Followers 3K Following Electronics Engineer and Vipashyana sadhak want to change the rotten system sothat every Indian get benefitted. Unless we uproot corruption we cannot progressPK @prav_nam
273 Followers 1K FollowingJes Bhullar @jesbhullar
77 Followers 702 Following Journalist@Social Media . ❤️ Love to cover true events ❤️Manna Singh Bhatia @mannasingh1962
52 Followers 378 Following ਵਸਦੀ ਸਘਣ ਅਪਾਰ ਅਨੂਪ ਰਾਮਦਾਸ ਪੁਰ ।। ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੈ ਕਊਆ ਹੰਸ ਹੋਵੈ।Dashing Jackson @dashing_jackson
29 Followers 80 FollowingArvind sharma @Arvinds4906867
2 Followers 54 FollowingSahil Choudhary @Sahilsog480
8 Followers 108 FollowingTagala Sahib @tagalasahib61
1 Followers 70 FollowingNitin Sonkar🇮🇳 @ni3sm8tyboy
1K Followers 1K Following I’m working on my Twitter bio. Check again after three years.kuldeep singh @kulptu
6 Followers 43 FollowingPratyush kumar Tiwari @Tiwari967Kumar
85 Followers 1K Following जिनमें अकेले चलने का होंसला होता हैं , उनके पीछे एक दिन काफिला होता हैं । स्वतंत्र विचारकAAP soma naitik praja.. @AapSoma1269
1K Followers 7K Following vande Mataram, First revolution Took place in Delhi,then Punjab now it is the time for the whole nation . this commitment from AAM Aadmi partyHastag# @Ravipal3732
4 Followers 186 FollowingAjaypal Singh Dhaliwa.. @ajaypal2024
17 Followers 194 Following In the complex arena of the Israel vs Palestine conflict a cyberwar has emerged, with over100active hacker groups participating in the war between the two sidesEnglish Learning @QadirSyed93672
905 Followers 8K Following English conversation instructor | Data AnalystArun Singh @ArunSinghAK
968 Followers 2K Following A Father + Warrior ! An eye for an eye makes the whole world blind! "If you cannot do great things, do small things in a great way." -Napoleon HillNeeraj Dixit @AdarshDixi57389
0 Followers 553 FollowingKanchan Gandhi @kanchangeog
364 Followers 1K Following I am an adjunct professor in urban and regional studies at different Universities across India. Interests: urban planning, gender relations, disaster studiesArjit Gupta @ArjitGupta1761
42 Followers 599 FollowingVishal Joshi @vishalnewsman
842 Followers 2K Following News gathering @htTweets @HTPunjab indepth #Punjab #politics #agri ex @thetribunechd @IndianExpress Views personal RTs not endorsement Fone Foto Not an activistMirwaisahmad Noori @mirwaisnoori89
39 Followers 550 Following hi my name is Mirwais Ahmad Noori I'm from AfghanistanRupinder Kaur @Rupinbbains
0 Followers 120 FollowingTejpal Dhillon @TejpalDhil10791
8 Followers 140 FollowingBharat S @Bharat_KMD
104 Followers 722 Following Son of Bharat Mata,Mother India-land of great heritage,culture,knowledge & wisdom,which always stood for peace and well-being of all mankind & planet.Miss Gagan Janagal @11Gagan_Janagal
28 Followers 16 Following 👩💼Multi-talented Graduate in CSE 💁GNDECollege,Ldh🌾PUNJABAN ⏳Love raining season⛈️with nature🌳& cup of tea☕& silence🙂Deepanshu Agarwal ।.. @Deepanshu__Agar
310 Followers 4K Following Corporate Lawyer; NUJS Alumni; Work Experience at the Lok Sabha Secretariat & Gujarat Government Law Offices; Cricket Fan; Patriot; RTs are not endorsement.Nocorruption @Harmonytrustu
89 Followers 566 FollowingDhruvik Talaviya @dhruviktalaviya
334 Followers 3K Following Perennial lover of all things bright and beautiful.ak uppal @akuppal1966
1 Followers 97 FollowingParmjit Singh Pabla @pabla_parmjits
5 Followers 149 FollowingGrace Rawat @GraceRawat62199
34 Followers 310 FollowingAmbika Pandit @AmbikaPanditTOI
4K Followers 2K Following Senior Assistant Editor; TOI, Delhi. Writes on gender, minorities,social justice, parliament, politics & data; a field reporter at heart; Blog: From the MarginsRajeev Agnihotri @rajeev_agni
128 Followers 875 Following EX_AIR FORCE #nonpartisan ~Advocacy by Education ~self judge of news #I_LEARNT_NATION🇮🇳_FIRST-RuleArnav Bansal @ArnavBa25554433
43 Followers 195 Following Cricket and Politics , Ro45❤️❤️, Loyal PBKS supporter 🥲🥲 Views are personalVice-President of Ind.. @VPIndia
1.6M Followers 2 Following Official Twitter account of the Vice-President of India, Shri Jagdeep Dhankhar.Harbhajan Turbanator @harbhajan_singh
11.8M Followers 242 Following Member of Parliament (Rajya Sabha) Proud father,🏏 Facebook: https://t.co/bb4SQ0LyYq Instagram: https://t.co/amG1MXBqKvSeechewal Times @seechewaltimes1
148 Followers 65 Following Welcome to the page of all type Practical Solution to the Environmental Pollution, whose the world facing today....🌾 Baisakhi reminds us of the importance of hard work, perseverance, and the joy of reaping what we sow." "In the jubilant atmosphere of Baisakhi, let's come together to celebrate the beauty of diversity and unity." "As we dance to the rhythm of the dhol, let's rejoice in the…
Daily Punjab Times epaper.dailypunjabtimes.com/ArticlePage/AP…
ਸੰਤ ਸੀਚੇਵਾਲ ਨੇ ਸੰਭਵ ਬਣਾਈ ਵਿਦੇਸ਼ 'ਚ ਫ਼ਸੀਆਂ ਪੰਜਾਬਣਾਂ ਦੀ ਸੁਰੱਖਿਅਤ ਭਾਰਤ ਵਾਪਸੀ @SantSeechewal63
Hon'ble Vice-President, Shri Jagdeep Dhankhar interacted with cadets of Sainik School, Gondia at Gondia Education Society in Maharashtra today.
Wishing Member of Parliament Shri Sant Balbir Singh Seechewal (@SantSeechewal63) Ji, Happy Birthday. Have a Healthy Year ahead!
Sikh holy river Kali Bein — where it is believed that Guru Nanak, the founder of Sikhism, attained enlightenment after a dip — now flows again with fresh water after six years of relentless hard work by Baba Balbir Singh Seechewal to clean it up timesofindia.indiatimes.com/india/what-for…
Rajya Sabha MP Sant Balbir Singh Seechewal to launch major plantation drive alongside 'Buddha Dariya' on World Wetlands Day (Feb 2). The drive would be launched from the site at the backside of historic Gurudwara Gau Ghat. . . #GreenPunjab #PlantationDrive #MCL #MCLudhiana
MP ਸੰਤ Seechewal ਦੀ ਪ੍ਰਸ਼ਾਸਨ ਨੂੰ ਅਪੀਲ,ਬੁੱਢੇ ਨਾਲੇ 'ਚ ਗੰਦ ਸੁੱਟਣ ਵਾਲੀ ਇੰਡਸਟ... youtu.be/2-0exYlXCuE?si… via @YouTube
Lok Sabha Speaker Shri @ombirlakota greets, Shri @SantSeechewal63, MP on his birthday. @loksabhaspeaker @sansad_tv
Birthday greetings to Shri Sant Balbir Singh Ji, Rajya Sabha MP from Punjab. May God bestow upon you good health and a long life. Wish you success in all your endeavors as you work for the people of the country. @SantSeechewal63
राज्यसभा सदस्य (पंजाब) माननीय श्री संत बलबीर सिंह जी को जन्मदिन के अवसर पर हार्दिक शुभकामनाएं। ईश्वर से आपके उत्तम स्वास्थ्य एवं दीर्घायु जीवन की कामना करता हूँ। @SantSeechewal63
Birthday greetings to Shri Sant Balbir Singh Ji, Rajya Sabha MP from Punjab. May God bestow upon you good health and a long life. Wish you success in all your endeavors as you work for the people of the country. @SantSeechewal63
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਮੁਬਾਰਕਾਂ। . . . @SantSeechewal63
पंजाब से राज्यसभा सांसद श्री बलबीर सिंह सीचेवाल जी को जन्मदिन की हार्दिक बधाई एवं शुभकामनाएं। आप स्वस्थ रहें दीर्घायु हों वाहेगुरु जी से यही प्रार्थना है। @SantSeechewal63
ਜਲ ਸਰੋਤ ਮੰਤਰੀ @jouramajra ਵੱਲੋਂ AAP ਦੇ ਰਾਜ ਸਭ ਮੈਂਬਰ @SantSeechewal63 ਨਾਲ ਬੈਠਕ ਪੰਜਾਬ ਦੇ ਪਾਣੀ ਦੇ ਘਟਦੇ ਪੱਧਰ 'ਤੇ ਜਤਾਈ ਚਿੰਤਾ, ਪੰਜਾਬ ਨੂੰ ਅਟਲ-ਭੂ ਯੋਜਨਾ 'ਚ ਸ਼ਾਮਲ ਕਰਨ ਦੀ ਮੰਗ ਕੇਂਦਰ ਅੱਗੇ ਚੁੱਕਣ ਦੀ ਕੀਤੀ ਅਪੀਲ ਸੂਬੇ ਦੇ ਦਰਿਆਵਾਂ ਅਤੇ ਪੁਲ਼ਾਂ ਹੇਠ ਸਫ਼ਾਈ ਯਕੀਨੀ ਬਣਾਉਣ ਲਈ ਅਫ਼ਸਰਾਂ ਨੂੰ ਦਿੱਤੇ ਨਿਰਦੇਸ਼
ਕੇਂਦਰ ਸਰਕਾਰ, ਪੰਜਾਬ ‘ਚ ਨਿਰੰਤਰ ਘੱਟ ਰਹੇ ਧਰਤੀ ਹੇਠਲੇ ਪਾਣੀ ਦੀ ਚਿੰਤਾਜਨਕ ਸਥਿਤੀ ਦੇ ਮੱਦੇਨਜਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ‘ਚ ਸ਼ਾਮਲ ਕਰੇ।ਰਾਜ ਸਭਾ ਮੈਂਬਰ @SantSeechewal63 ਨਾਲ ਬੈਠਕ ਕਰਕੇ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ 'ਤੇ ਵੀ ਕੇਂਦਰ ਸਰਕਾਰ ਕੋਲ ਸੂਬੇ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਉਣ...
AAP MP Shri @SantSeechewal63 ji met Union Minister @nitin_gadkari & discussed several issues with NHI Projects. And requested him to resolve them as soon as possible.
ਤੀਜਾ ਹਰਾ ਨਗਰ ਕੀਰਤਨ ਵੱਖ ਵੱਖ ਪਿੰਡਾਂ ਵਿਚ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਨਗਰੀ ਪਹੁੰਚਿਆ। youtu.be/E1iZiNKs4pY?si… via @YouTube
ਸੁਲਤਾਨਪੁਰ ਲੋਧੀ (ਕਪੂਰਥਲਾ)-ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸੁਲਤਾਨਪੁਰ ਲੋਧੀ ਵਿਖੇ ਸਮਾਰਟ ਸਿਟੀ ਤਹਿਤ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ। 1/2 @SantSeechewal63
आज कपूरथला में अधिकारियों व जनप्रतिनिधियों के साथ जिला विकास समन्वय और निगरानी समिति (दिशा) की बैठक संपन्न हुईl बैठक में राज्य सभा सांसद @SantSeechewal63 जी भी उपस्थित रहेl इस दौरान अधिकारियों से तय समय में विकास कार्य पूरा करने का निर्देश दिया ताकि लोगों को पूरा लाभ मिल सकेl
ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਨਾਲ ਲੈਕੇ ਬਿਆਸ ਦਰਿਆ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਬਿਆਸ ਦਰਿਆ ਦੇ ਐਡਵਾਂਸ ਬੰਨ੍ਹ ਨੂੰ ਬੰਨ੍ਹਣ ਲਈ ਦਰਿਆ ਦਾ ਪਾਣੀ ਘਟਾਉਣ ਦੀ ਮੰਗ @SantSeechewal63 @PunjabGovtIndia