Harsimrat Kaur Badal @HarsimratBadal_
Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan harsimratkaurbadal.in Chandigarh, India Joined August 2015-
Tweets14K
-
Followers273K
-
Following8
-
Likes2K
ਮੈਰੀਟੋਰੀਅਸ ਸਕੂਲ, ਬਠਿੰਡਾ ਦੇ ਵਿਦਿਆਰਥੀ ਅਸ਼ਵਨੀ ਨੇ ਬਾਰਵੀਂ ਜਮਾਤ ਵਿੱਚੋਂ 99.80 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪੰਜਾਬ ਸੂਬੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਮੈਰੀਟੋਰੀਅਸ ਸਕੂਲ ਬਠਿੰਡਾ ਦੇ 26 ਹੋਰ ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ । ਮੈਂ ਸਾਰੇ ਵਿਦਿਆਰਥੀਆਂ ਅਤੇ ਮੈਰੀਟੋਰੀਅਸ ਸਕੂਲ ਬਠਿੰਡਾ ਦੀ ਸਾਰੀ ਟੀਮ ਨੂੰ…
ਸਿੱਖ ਕੌਮ ਦੇ ਸੂਰਬੀਰ ਯੋਧੇ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਬਰਸੀ ‘ਤੇ ਉਨ੍ਹਾਂ ਦੀ ਬਹਾਦਰੀ ਨੂੰ ਨਮਨ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਖ਼ਾਲਸਾ ਫ਼ੌਜ ਦੀ ਅਗਵਾਈ ਕੀਤੀ ਅਤੇ ਫ਼ਤਿਹ ਪਾਈ । ਉਹਨਾਂ ਦੀ ਬਹਾਦਰੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਸਿੱਖ ਕੌਮ ‘ਚ ਉਹਨਾਂ ਦਾ ਨਾਮ ਸਦਾ ਸਤਕਾਰਿਆ ਜਾਵੇਗਾ । #SardarHariSinghNalua
ਸ਼ਾਂਤੀ ਦੇ ਪੁੰਜ, ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਓ ਪੰਜਵੇਂ ਪਾਤਸ਼ਾਹ ਜੀ ਦੇ ਦਰਸਾਏ ਸੱਚ ਅਤੇ ਬੰਦਗੀ ਦੇ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ । #Gurpurab #SriGuruArjanDevJi
ਨੌਂਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਨੌਵੇਂ ਪਾਤਸ਼ਾਹ ਜੀ ਦਾ ਮਹਾਨ ਜੀਵਨ ਬਿਰਤਾਂਤ ਕੁੱਲ ਦੁਨੀਆਂ ‘ਚ ਵਸਦੇ ਲੋਕਾਂ ਨੂੰ ਮਨੁੱਖੀ ਏਕੇ, ਭਾਈਚਾਰਕ ਸਾਂਝ, ਅਹਿੰਸਾ ਅਤੇ ਸਵੈਮਾਣ ਦੀ ਪ੍ਰੇਰਨਾ ਦਿੰਦਾ ਹੋਇਆ ਸੱਚੇ ਮਾਰਗ ‘ਤੇ ਚੱਲਣ ਦੀ ਸਿੱਖਿਆ ਦਿੰਦਾ ਹੈ ।…
ਜਿਨ੍ਹਾਂ ਨੂੰ ਬਠਿੰਡੇ ਬਾਰੇ ਇਹ ਨਹੀਂ ਪਤਾ ਕਿ ਬਠਿੰਡੇ ਵਿੱਚ ਕੀ-ਕੀ ਬਣਿਆ ਉਹ ਕਿ ਗੱਲ ਕਰਨਗੇ ਬਠਿੰਡੇ ਦੀ? #NimaniSewadar #Bathinda
After bankrupting Punjab, @AAPPunjab is getting ready to sell the State by auctioning off Government Stock of Rs 2,500 crore. Already the AAP govt has borrowed Rs 91,000 crore in two years. It has nothing to show by way of development. It’s only achievement is bankrolling…
ਮੇਰੇ ਕੋਲ ਬਠਿੰਡੇ ਦੇ ਲੋਕਾਂ ਦੇ ਸ਼ੁਕਰਾਨੇ ਲਈ ਕੋਈ ਲਫਜ਼ ਨਹੀਂ। ਇਹਨਾਂ ਲੋਕਾਂ ਨੇ ਹੀ ਪਹਿਲਾਂ 3 ਵਾਰ ਬਠਿੰਡੇ ਦੀ ਆਵਾਜ਼ ਨੂੰ ਸੰਸਦ ਵਿੱਚ ਪਹੁੰਚਾਉਣ ਲਈ ਮੇਰੀ ਸੇਵਾ ਲਾਈ ਅਤੇ ਇਸ ਵਾਰ ਪਹਿਲਾਂ ਨਾਲੋਂ ਕਈ ਗੁਣਾਂ ਜ਼ਿਆਦਾ ਚਾਅ ਨਾਲ ਤਿਆਰੀ ਕਰੀ ਬੈਠੇ ਹਨ। ਧੰਨਵਾਦ ਮੈਨੂੰ 'ਨਿਮਾਣੀ ਸੇਵਾਦਾਰ' ਨੂੰ ਸੇਵਾ ਦਾ ਮੌਕਾ ਦੇਣ ਲਈ ... @Akali_Dal_
ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ ‘ਤੇ ਆਪ ਸਭ ਨੂੰ ਤਹਿ ਦਿਲੋਂ ਮੁਬਾਰਕਾਂ ਅਤੇ ਹਾਰਦਿਕ ਸ਼ੁਭਕਾਮਨਾਵਾਂ। Warm greetings on the occasion of Hanuman Jayanti. #hanumanjayanti2024
ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈਂ ਤੁਹਾਡੇ ਸਭ ਦੀਆਂ ਦੁਆਵਾਂ ਤੇ ਪਿਆਰ ਸਦਕਾ ਪਿਛਲੇ 15 ਸਾਲਾਂ ਤੋਂ ਬਠਿੰਡਾ ਲੋਕ ਸਭਾ ਮੈਂਬਰ ਪਾਰਲੀਮੈਂਟ ਬਤੌਰ ਸੇਵਾ ਨਿਭਾ ਰਹੀ ਸੀ । ਇਸ ਵਾਰ ਫ਼ਿਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਹਲਕਾ ਦੇ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਕੋਟਾਨਿ…
ਹਿੰਦ ਦੀ ਚਾਦਰ ਨੌਂਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਆਜ਼ਾਦੀ ਅਤੇ ਸਾਂਝੀਵਾਲਤਾ ਦੀ ਜੋ ਸੇਧ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਰਾਹੀਂ ਦਿੱਤੀ, ਉਹ ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਰਹੇਗੀ । #SriGuruTegBahadurJi
ਸਰਬੱਤ ਦੇ ਦੁੱਖ ਹਰਨ ਵਾਲੇ, ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ‘ਚ ਸਨਿਮਰ ਪ੍ਰਣਾਮ । ਛੋਟੀ ਉਮਰੇ ਗੁਰਿਆਈ ਦੀ ਸੇਵਾ ਸੰਭਾਲਣ ਵਾਲੇ ਬਾਲਾ ਪ੍ਰੀਤਮ ਜੀ ਨੇ ਸਿੱਖ ਕੌਮ ਦੀ ਅਗਵਾਈ ਦਾ ਅਦੁੱਤੀ ਅਧਿਆਇ ਲਿਖਿਆ ਅਤੇ ਮਨੁੱਖਤਾ ਨੂੰ ਚੜ੍ਹਦੀਕਲਾ ਵਾਲਾ ਜੀਵਨ ਜਿਉਣ ਦੀ ਜਾਂਚ ਬਖਸ਼ੀ ।…
ਉੱਚ ਕੋਟੀ ਦੇ ਕਵੀ, ਪ੍ਰਸਿੱਧ ਲੇਖਕ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸਾਦਰ ਪ੍ਰਣਾਮ । ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਿੰਘ ਸਭਾ ਲਹਿਰ ਦੇ ਮੋਢੀ ਅਤੇ ਇਸ ਤੋਂ ਇਲਾਵਾ ਅਨੇਕਾਂ ਕਾਰਜ ਸਿੱਖ ਕੌਮ ਦੀ ਝੋਲੀ ਪਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਸਨ । ਆਓ ਗਿਆਨੀ ਜੀ ਵਰਗੀ ਨਿਸ਼ਕਾਮਤਾ ਤੇ ਦ੍ਰਿੜਤਾ ਦਾ ਪ੍ਰਣ ਕਰੀਏ…
ਮਹਾਂਵੀਰ ਜਯੰਤੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਆਓ ਸਾਰੇ ਮਹਾਂਵੀਰ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ‘ਚ ਅਪਣਾ ਕੇ ਆਪਣਾ ਜੀਵਨ ਸਫ਼ਲਾ ਕਰੀਏ ।#MahavirJayanti2024
ਭਗਤੀ ਲਹਿਰ ਦੇ ਹੀਰੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਭਗਤ ਜੀ ਨੇ ਆਪਣਾ ਸਾਰਾ ਜੀਵਨ ਸੱਚੀ ਕਿਰਤ ਅਤੇ ਪ੍ਰਭੂ ਦੀ ਭਗਤੀ 'ਚ ਹੀ ਬਤੀਤ ਕੀਤਾ । ਭਗਤ ਧੰਨਾ ਜੀ ਦਾ ਸਮੁੱਚਾ ਜੀਵਨ ਸਾਨੂੰ ਚੰਗੀ ਤੇ ਸੱਚੀ ਸੁੱਚੀ ਸੇਧ ਦੀ ਪ੍ਰੇਣਾ ਦਿੰਦਾ ਰਹੇਗਾ । #BhagatDhannaJi
ਦਿੱਲੀ ਵਾਲੀਆਂ ਪਾਰਟੀਆਂ ਅਤੇ ਪੰਜਾਬ ਦੀ ਇਸ ਲੜਾਈ 'ਚ ਪੰਜਾਬ ਜਿੱਤੇਗਾ , ਆਓ ਸਾਰੇ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਈਏ ਤੇ ਪੰਜਾਬ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰੀਏ।
ਧੰਨਵਾਦ ਮਾਂ ਮੇਰੀਏ 🙏ਮਣਾਂ ਮੂਹੀ ਪਿਆਰ ਦੇਣ ਲਈ ... ਮੇਰੀਆਂ ਇਹਨਾਂ ਮਾਵਾਂ- ਭੈਣਾਂ ਦਾ ਇਹੀ ਪਿਆਰ ਤੇ ਸਤਿਕਾਰ ਹੈ ਜਿਸਦੀ ਬਦੌਲਤ ਮੈਂ ਪਿਛਲੇ 15 ਸਾਲ ਤੋਂ ਇਲਾਕੇ ਦੀ ਸੇਵਾ ਕਰ ਰਹੀ ਹਾਂ... #NimaniSewadar #Bathinda
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਸਾਡੀਆਂ ਧੀਆਂ ਨੇ ਬਾਜ਼ੀ ਮਾਰ ਕੇ ਇੱਕ ਵਾਰ ਫਿਰ ਤੋਂ ਸਾਬਿਤ ਕੀਤਾ ਹੈ ਕਿ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ, ਇਨ੍ਹਾਂ ਪਿਆਰੀਆਂ ਬੱਚੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਇੰਨ੍ਹਾਂ ਬੱਚੀਆਂ ਦੇ ਮਾਂ-ਬਾਪ, ਸਕੂਲ ਅਧਿਆਪਕ ਸਾਹਿਬਾਨ ਵੀ ਵਧਾਈ ਦੇ ਪਾਤਰ ਹਨ…
Sinister attempts are being made to spoil the peace in Punjab. Now another heinous act of sacrilege of Sri Guru Granth Sahib has occurred in Potha village in Mukerian. The @AamAadmiParty has failed to take any decisive action in such cases of sacrilege. Chief Minister…
Horrible state of Law & Order in Punjab. The state has gone into the hands of such anti-social elements due to Zero serious shows by CM Punjab since he is still trying to serve his Delhi based Bigg Boss while state governance deteriorates day by day
Sukhbir Singh Badal @officeofssbadal
438K Followers 24 Following Shiromani Akali Dal President | Member Parliament (Ferozepur) | Former Dy CM Punjab | Former Union MoS | ex MP (Faridkot) | ex MP Rajya SabhaManjinder Singh Sirsa.. @mssirsa
196K Followers 639 Following National Secretary, @bjp4India | A committed Indian Sikh to work for humanity, community and nation | Humbly and Fearlessly raising my voice on righteous issuesShiromani Akali Dal @Akali_Dal_
95K Followers 4 Following Shiromani Akali Dal | By, Of & For the People of Punjab | est. 14 Dec 1920, oldest regional Democratic party by Indians | Philosophy: #RajNahiSewaAvneet Kaur Sidhu OLY @avneet_sidhu
11K Followers 410 Following Olympian, Arjuna Awardee (Shooting), Commonwealth Games Gold medallist, Asian Games Bronze, Senior Superintendent of Police @FazilkaPolice - @PunjabPoliceIndParambans Singh Roman.. @ParambansRomana
4K Followers 228 Following General Secretary and National Spokesman Shiromani Akali Dal, Ex.President Youth Akali DalGagandeep Singh @Gagan4344
27K Followers 269 Following Journalist from Punjab, contributing to @propunjabtv Proud Father & Husband - Tweets are personal Instagram - journalistgagandeepsinghParminder ( मोद.. @PSBrarOfficial
39K Followers 719 Following General Secretary @bjp4punjab | Sr VP Punjab Rifle Shooting Association | National Champion in Cycling 🚴Parteek Singh Mahal @parteekmahal
9K Followers 340 Following Journalist @httweets @HTPunjab Everything seems impossible until it is done. RTs are not endorsements. [email protected]PP Chaudhary (मो�.. @ppchaudharybjp
103K Followers 1K Following MP, Lok Sabha, Chairperson - Committee on External Affairs| Senior Advocate | RTs do not imply endorsement.Ram Kripal Yadav (Mod.. @ramkripalmp
160K Followers 888 Following || @BJP4India Member of Parliament from Pataliputra || Links & retweets not endorsements ||Dr. Anil Jain (Modi K.. @aniljaindr
127K Followers 686 Following MP Rajya Sabha, President The Bharat Scouts & Guides, President All India Tennis Association ,Trustee Bhau Rao Deoras seva nyas ,Sr Surgeon Apollo Hospital.Raman Sekhon @RamanPsekhon
34K Followers 998 Following ਜਿੰਦਗੀ ਤੇ ਮੌਤ ਚੋਂ ਕਦੇ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ। ❤Captain Abhimanyu (�.. @CaptAbhimanyu
138K Followers 545 Following Former Finance, Revenue, Excise & Taxation, Planning, Consolidation, Rehabilitation, Law & Legislative Minister, Govt of Haryana.Nihal Chand (Modi ka .. @nihalchandindia
28K Followers 547 Following 5th Term Member of Parliament Lok Sabha from Sriganganagar (Rajasthan) Former Union Minister, Government of India. Links & retweets ≠ endorsementsRitesh LAKHI IND @RiteshLakhi
10K Followers 3K Following No Award winning Journalist. Still a Journalist with #RiteshLakhiUnplugged Rest is just HistoryImpreet Singh Bakshi .. @impreetsbakshi
19K Followers 4K Following Secretary BJP Delhi|| BJP MLA Candidate from Jangpura 2020|| Ex National Secretary @BJYM ||Ex VP, Ex GenSec BJYM Delhi|| Followed by PM @narendramodi Ji🇮🇳C R Chaudhary (मो.. @crchaudharymos
75K Followers 379 Following Farmer Commission Chairman Govt of Raj. State Vice President BJP Rajsthan, Former Union Minister of State for C&I and Consumer Affairs, Food &PD. GOI, Ex. MPAtul kumar (Modi ka P.. @AtulKumarBJP
31K Followers 3K Following Ex National Vice President @BJYM INCHARGE MAHARASHTRA @BJYM BJP,Social Worker- Secretary Veer Savarkar Social & Educational society. RTs are not EndorsementDharbindarpartapsingh.. @Dharbindar5295
0 Followers 207 FollowingJyoti @onebhartiyagirl
0 Followers 12 FollowingUsaman Saifi @UsamanSaif95302
1 Followers 50 FollowingNational dailypost @Nationalda49044
0 Followers 17 FollowingGagan Bhangu @gaganbhangu84
7 Followers 139 FollowingNaveen Kumar @Itz_Naveen_chd
1 Followers 90 FollowingVijay Kumar @VijayKu62657529
0 Followers 9 FollowingRajaspreet Singh Bajw.. @BajwaRajaspreet
5 Followers 12 Following I am Staunch Follower of SAD Philosophy by Heart and Mind and a Seasoned Advocate.harvinder kaur @harvinder_344
0 Followers 1 FollowingSatnam Singh @Satnam4615
10 Followers 63 FollowingSahil @Sahil_HR24
0 Followers 35 FollowingMCMCMKS2024 @mcmcmks20285552
0 Followers 8 FollowingKetandeep_kaur Randha.. @ketankaur2716
0 Followers 58 Following ✍️Ik neet saaf Rakhi aa duji malak teh aas rakhi aa, pochn ch lgu time thora jyada chun k manjil ik khass rakhi aa🌎🤞🎶✍️🚨Malkeet singh Bhullar @malkeet_bh92491
5 Followers 215 FollowingSuniye Kumar @SuniyeKuma76850
3 Followers 39 FollowingAkram Beg @akram_beg91381
3 Followers 99 FollowingHoney Honey @HoneyHoney2694
3 Followers 118 FollowingSanjay Cahudhry @cahudhry79285
0 Followers 114 FollowingMagicbykajal @Magicbykajal888
6 Followers 35 Following Kajal Rajput is a renowned expert in the fields of Tarot card reading and life coach. whatsapp no +917065877212Abhishek @Abhishek846772
1 Followers 19 FollowingVaibhav yadav @Vaibhav64232873
1 Followers 12 FollowingJeetu @Jeetu1575926
0 Followers 6 FollowingArsh Sangha @ArshSanghaz
1 Followers 18 FollowingArvind Ku @ArvindKu364031
0 Followers 11 FollowingGuri Sandhu @gurisandhu2909
0 Followers 12 FollowingSunil Dubey @SunilDubey78870
59 Followers 692 FollowingYashpal singh @Yashpal74261687
1 Followers 28 FollowingRahul Rahul @RahulRahul93507
0 Followers 10 FollowingSumit Jindal @sumit_jind9252
0 Followers 26 Followingvicky thakur @vickythaku88672
3 Followers 131 FollowingTalwinder Singh Pajee.. @pajeet_bhindi
61 Followers 307 Following Canadian Pajeet association 🥀❤️ akali phula Singh pajeet ⚔️ santa jarnail bhindiwale ⚔️banta nijja plumber association, Brampton ⚔️ shaheed chupa singhRudraverse Marketing @rudra_verse
1 Followers 13 FollowingRanjan yadav @RaviRanjanprat1
360 Followers 2K Following भारतीय जनता युवा मोर्चा , बिहार ,प्रदेश । प्रदेश कार्यसमिति सदस्य सह वैशाली जिले का प्रभारी ।Uintah Verma @UintahV85199
1 Followers 14 FollowingMonu @Monu152237
0 Followers 15 FollowingVishal Verma @v47181806
0 Followers 15 Followingshivm @shivm522137
1 Followers 13 Followinglove randhawa @loverandha64156
0 Followers 68 FollowingBOBBY♌️ @BOBBY_0575
8 Followers 47 FollowingHarpreet Singh @Harpree90723902
0 Followers 20 FollowingRinku @Rinku660067
4 Followers 22 FollowingChahat Sharma @ChahatShar12150
1 Followers 12 Following@INDIADMK @ASIADMK1
211 Followers 3K Following Do Always Goodness To All,Don't Except The Credibility,All Your Credibility Is Marked In God's Book Of Karma You Will Receive Your Credibility Automaticallyjaspreet singh @jaspree42034572
1 Followers 14 FollowingDarshan Singh @DarshanSin42861
0 Followers 59 FollowingRahul Raj @RahulRa56211865
2 Followers 10 FollowingHarman Singh @princekakrala
1 Followers 13 FollowingRohit Garg @RohitGarg_1991
0 Followers 26 FollowingSukhbir Singh Badal @officeofssbadal
438K Followers 24 Following Shiromani Akali Dal President | Member Parliament (Ferozepur) | Former Dy CM Punjab | Former Union MoS | ex MP (Faridkot) | ex MP Rajya SabhaShiromani Akali Dal @Akali_Dal_
95K Followers 4 Following Shiromani Akali Dal | By, Of & For the People of Punjab | est. 14 Dec 1920, oldest regional Democratic party by Indians | Philosophy: #RajNahiSewaBar and Bench @barandbench
603K Followers 1K Following Stay informed with the latest legal news, insightful analysis, significant judgments, and exclusive interviews with eminent figures in the legal realm.Youth Akali Dal @officialYAD
34K Followers 18 Following Youth Akali Dal is the youth wing of Shiromani Akali Dal | PunjabPresident of India @rashtrapatibhvn
24.6M Followers 2 Following Official Twitter account of Rashtrapati Bhavan and is run by the President’s Secretariat | Smt Droupadi Murmu, President of India.World Food India @worldfoodindia
38K Followers 148 Following Official Account of World Food India 2023, Government of India. Official Hashtag: #WorldFoodIndia2023ਅੱਜ 325ਵੇਂ ਖ਼ਾਲਸਾ ਸਾਜਣਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਗੁਰੂ ਸਾਹਿਬ ਦੇ ਚਰਨਾਂ 'ਚ ਕੌਮ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ , ਵਾਹਿਗੁਰੂ ਸਭ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ। #KhalsaSajnaDiwas
For Shiromani Akali Dal the priority is Panth & Punjab. It will always remain so. We will continue to espouse the aspirations of the Panth and Punjabis as their true regional representative. This is being reflected on the ground also during the current #PunjabBachaoYatra with…
ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਜਾਂਦੇ ਨੌਜਵਾਨਾਂ ਨੇ ਰਸਤੇ 'ਚ ਰੋਕ ਕੇ ਸਤਿਕਾਰ ਬਖਸ਼ਿਆ, ਧੰਨਵਾਦ ਜਵਾਨੋ ... ਤੁਹਾਡੀਆਂ ਆਸਾਂ ਉਮੀਦਾਂ 'ਤੇ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ...
ਪੰਜਾਬ ਦੀ ਗਰਦਨ ਤਾਂ ਤੂੰ ਜਿੱਤਣ ਤੋਂ ਬਾਅਦ ਪਹਿਲੇ ਦਿਨ ਹੀ ਕੇਜ਼ਰੀਵਾਲ ਦੇ ਪੈਰਾਂ 'ਚ ਝੁਕਾ ਦਿੱਤੀ ਸੀ ਅੱਜ ਕਿਹੜੇ ਮੂੰਹ ਨਾਲ ਪੰਜਾਬ ਦੀ ਗੱਲ ਕਰ ਰਿਹਾ ਹੈਂ @BhagwantMann ਸਿਆ ... ਤੂੰ ਭ੍ਰਿਸਟਾਚਾਰੀ ਕੇਜਰੀਵਾਲ ਨੂੰ ਬਚਾਉਣ ਦੀ ਆਪਣੀ ਲੜਾਈ ਲੜ, ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਬਚਾ ਲਵੇਗਾ।
ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ.. ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ..
@officeofssbadal @choospinder @Akali_Dal_ One of the best speeches from any punjab leader in recent years. facebook.com/ShiromaniAkali…
Shiromani Akali Dal is committed to the country, Punjab and communal harmony in the same manner as the Shaheed-E-Azam Sardar Bhagat Singh. The SAD has never compromised on its principles and never will. The @Akali_Dal_ is not a political party alone but a ‘soch’. We are committed…
ਭਗਵੰਤ ਮਾਨ ਪੰਜਾਬ ਦੇ ਲੋਕ ਅੱਕੇ ਬੈਠੇ ਨੇ...ਤੈਨੂੰ ਇਸੇ ਤਰ੍ਹਾਂ ਭਜਾਉਣਗੇ ਜਿਵੇਂ ਤੂੰ ਅੱਜ 'ਖੂੰਡਾ' ਅਤੇ ਪੰਜਾਬੀਆਂ ਦਾ ਰੋਹ ਦੇਖ ਕੇ ਭੱਜਿਆ ਹੈਂ..... #PunjabBachaoYatra
ਵੱਡੇ ਤਾਇਆ ਜੀ ਸਿਆਸਤ ਧਰਮ ਤੇ ਵਾਤਾਵਰਣ ਦੀ ਚੰਗੀ ਜਾਣਕਾਰੀ ਰੱਖਦੇ ਸੀ ਤੇ ਓਹਨਾਂ ਦੇ ਮੂੰਹੋਂ ਜੋ ਅਕਸਰ ਸੁਣਿਆ "ਬਾਦਲਾਂ ਦੀ ਨੂੰਹ ਸਿਰ ਤੋਂ ਚੁੰਨੀ ਨਹੀਂ ਲਹਿਣ ਦਿੰਦੀ " ਤੇ ਬਿਜੀ ਵੀ ਪੀਟੀਸੀ ਪੰਜਾਬੀ ਤੇ ਵੇਖ ਕੇ " ਆਹ ਧੀਆਂ ਵਾਲਾ ਗੀਤ ਬੜਾ ਸੋਹਣਾ ਲੱਗਦਾ" । "ਧੀਆਂ ਦੀ ਲੋਹੜੀ" ਤੇ "ਨੰਨੀ ਛਾਂ"ਦਾ ਜਿਕਰ ਵੀ @HarsimratBadal_ ਜੀ ਵਲੋਂ
'ਪੰਜਾਬ ਬਚਾਓ ਯਾਤਰਾ' ਦਾ ਹਲਕਾ ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ 'ਤੇ ਸ.ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਸ.ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਹੋਇਆ ਵੱਡਾ ਇਕੱਠ ਦਸਦਾ ਹੈ ਕਿ ਪੰਜਾਬ ਵਾਸੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ ਤੇ ਉਹ ਦਿੱਲੀ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣਗੇ, ਇਹ…
ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਤੋਂ ਲਿਆਕਤ ਅਤੇ ਬੋਲਣ ਦਾ ਸਲੀਕਾ ਸਿੱਖੇ ਭਗਵੰਤ ਮਾਨ , ਪੰਜਾਬ ਦੀ ਵਿਰਾਸਤ ਵਿੱਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ... #ParkashSinghBadal #ShiromaniAkaliDal #Punjab @BhagwantMann
ਭਗਵੰਤ ਮਾਨ ਵੱਲੋਂ ਘਰ-ਘਰ ਆਟਾ ਦੇਣ ਦੀ ਨਿਕਲੀ ਫੂਕ, ਠੱਗਾਂ ਦੀ ਸਰਕਾਰ ਨੇ 670 ਕਰੋੜ ਰੁਪਏ ਕਣਕ ਪੀਸਣ ਦਾ ਰੱਖਿਆ ਤੇ ਲੋਕਾਂ ਨੂੰ ਵੰਡ ਕਣਕ ਰਹੇ ਹਨ , @BhagwantMann ਦੱਸੋ ਕਣਕ ਪਿਸਾਈ ਦਾ 670ਕਰੋੜ ਕੌਣ ਖਾ ਰਿਹਾ ਹੈ ?
ਦਿਓ ਜਵਾਬ @BhagwantMann- ਦੋ ਸਾਲ ਹੋ ਗਏ ਪੰਜਾਬ ਸਰਕਾਰ ਨੇ MSP ਬਿੱਲ ਕਿਉਂ ਨਹੀਂ ਲਿਆਂਦਾ ??? #farmerprotest #kisanandolan #farmersprotest #farmerprotest2024 #farmersprotest2024
ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਵੀਰ ਮੋਰਚਾ ਲਾਉਣ ਜਾ ਰਹੇ ਹਨ ਉਹ ਸਾਰੀਆਂ @HarsimratBadal_ ਨੇ ਬੇਬਾਕੀ ਨਾਲ ਲੋਕ ਸਭਾ ' ਚ ਚੁੱਕੀਆਂ ਪਰ ਮੀਡੀਆ ਨੇ ਇਸਨੂੰ ਤਵੱਜੋ ਨਹੀਂ ਦਿੱਤੀ ਪਰ ਇਹ ਸਾਰੇ ਮਸਲੇ ਹੱਲ ਜਰੂਰ ਹੋਣੇ ਚਾਹੀਦੇ ਹਨ ... @_Deep_KSandhu @HVSBanwait @GurdeepSinghDau
ਅਕਾਲੀ ਸਰਕਾਰ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਸੁਵਿਧਾਵਾਂ ਦੇਣ ਲਈ ਖੋਲ੍ਹੇ ਗਏ ਸੁਵਿਧਾ ਕੇਂਦਰਾਂ ਦਾ ਮਾੜਾ ਹਾਲ ਦੇਖ ਬਹੁਤ ਦੁੱਖ ਹੋਇਆ, ਅਸੀਂ ਕਿਣਕਾ ਕਿਣਕਾ ਜੋੜ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਸੀ ਪਰ ਪਿਛਲੇ ਪੰਜ ਸਾਲ ਕਾਂਗਰਸ ਅਤੇ ਹੁਣ 2 ਸਾਲਾਂ 'ਚ ਝਾੜੂ ਵਾਲਿਆਂ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਕੇ ਰੱਖ ਦਿੱਤਾ। ਭਗਵੰਤ…
ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਅਮਨ-ਸ਼ਾਤੀ, ਭਾਈਚਾਰਕ ਸਾਂਝ ਦੇ ਸਭ ਤੋਂ ਸੁਨਹਿਰੀ ਦੌਰ, ਜਿਸਨੂੰ ਵਾਪਿਸ ਲਿਆਉਣ ਲਈ 'ਪੰਜਾਬ ਬਚਾਓ ਯਾਤਰਾ' ਆਰੰਭੀ ਗਈ ਹੈ… #PunjabBachaoYatra
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਕੱਢੇ ਜਾ ਰਹੇ ‘ਆਪੇ ਗੁਰੁ ਚੇਲਾ’ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਮੌਕੇ ਅਰਦਾਸ 'ਚ ਸ਼ਾਮਿਲ ਹੋ ਗੁਰੂ ਚਰਨਾਂ ‘ਚ ਹਾਜ਼ਰੀ ਭਰੀ ਅਤੇ ਰਾਹ 'ਚ ਸੰਗਤ ਦੇ ਨਾਲ ਨਾਮ ਸਿਮਰਨ ਕਰਕੇ ਗੁਰੂ ਘਰ…
ਨਵੇਂ ਵਰ੍ਹੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ, ਨਵਾਂ ਸਾਲ ਸਾਰਿਆਂ ਲਈ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ । ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀਕਲਾ 'ਚ ਰੱਖਣ ਸਭ ਦੀਆਂ ਝੋਲੀਆਂ ਖੁਸ਼ੀਆਂ ਖੇੜਿਆਂ ਨਾਲ ਭਰਨ । #HappyNewYear2024
ਭਾਈ ਮੋਤੀ ਰਾਮ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਖੇ ਅੱਤ ਦੀ ਠੰਡ ਵਿੱਚ ਦੁੱਧ ਛਕਾਉਣ ਦੀ ਸੇਵਾ ਕੀਤੀ ਸੀ। ਜਿਸ ਦੇ ਬਦਲੇ ਜ਼ਾਲਮ ਮੁਗਲਾਂ ਨੇ ਭਾਈ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜੇ ਜਾਣ ਦੀ ਸਜ਼ਾ…
ਕਿਲ੍ਹਾ ਅਨੰਦਗੜ੍ਹ ਸਿੱਖ ਧਰਮ ਦੀ ਉਹ ਪਾਵਨ ਤੇ ਇਤਿਹਾਸਕ ਜਗ੍ਹਾ ਹੈ ਜਿਥੋਂ ਅੱਜ ਦੇ ਦਿਨ ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਪਹਾੜੀ ਰਾਜਿਆਂ ਤੇ ਮੁਗ਼ਲ ਹਕੂਮਤ ਦੇ ਜ਼ਬਰ ਵਿਰੁੱਧ ਸਫ਼ਰ-ਏ-ਸ਼ਹਾਦਤ ਸ਼ੁਰੂ ਕੀਤਾ ਸੀ।ਸਫ਼ਰ-ਏ-ਸ਼ਹਾਦਤ ਦੇ ਰਾਹ ਤੇ ਤੁਰਨ ਵਾਲੇ ਮਹਾਨ ਸ਼ਹੀਦਾਂ ਨੂੰ ਕੋਟਾਨਿ-ਕੋਟਿ ਪ੍ਰਣਾਮ।
ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਮਹਿਜ਼ 9 ਸਾਲ ਦੀ ਉਮਰੇ ਗੁਰਗੱਦੀ 'ਤੇ ਬਿਰਾਜਮਾਨ ਹੋ ਕੇ ਮਨੁੱਖੀ ਜੀਵਨ ਦੀ ਜੋ ਪਰਿਭਾਸ਼ਾ ਉਨ੍ਹਾਂ ਸਿਰਜੀ, ਉਹ ਇਸ ਧਰਤੀ 'ਤੇ ਮਨੁੱਖੀ ਜਾਮੇ ਦਾ ਸਰਬ-ਉੱਚ ਪੱਧਰ ਹੈ। #GurgaddiDiwas #ShriGuruGobindSinghji