@BabbuMaan ਚਾਰ ਕੁ ਗਾ ਗਾਣੇ ਅੱਜ ਕੱਲ ਦੇ ਨਿਆਣੇ ਮੰਨਦੇ ਨੇ ਅਪਣੇ ਆਪ ਨੂੰ ਖੱਬੀ ਖਾਨ 1990 ਤੋਂ ਚੱਲਿਆ ਏ ਸੁਣਲੈ ਗੱਲ ਬੱਲਿਆ ਕਹਿੰਦੇ ਨੇ ਜਿਨੂੰ ਅੱਜ ਵੀ ਸਾਰੇ ਅਸਤਾਦ ਬੱਬੂ ਮਾਨ ਲਾਸਟ ਆਲਾ ਫੈਨ #DSM68
@BabbuMaan ਮੇਰਾ ਮਾਨ ਦੁਨੀਆ ਦਾ ਪਹਿਲਾ ਇਨਸਾਨ ਜਿਸਨੂੰ ਲੋਕ ਮਾੜਾ ਕਹਿ ਕੇ ਵੀ ਮਸ਼ਹੂਰ ਹੋ ਰਹੇ ਕਈ ਚੰਗਾ ਕਹਿ ਕੇ ਵੀ ਤੋਰੀ ਫੂਲਕਾ ਚਲਾ ਰਹੇ ਮਿੱਤਰਾਂ ਦਾ ਬਲੱਡ ਗਰੁੱਪ ਵੀ (ਬੀ) ਅੱਖਰ ਤੋਂ ਸ਼ੁਰੂ ਹੈ Babbu Maan ❤️🌹❤️🌹🥰🦅