Search results for #JusticeForSidhuMoosewala
Too much missing 💔 Every word is etched into eternity ♾️ #SidhuMooseWala #JusticeForSidhuMooseWala No Justice . No Peace . No Vote 🗳️
ਵਾਹਿਗੁਰੂ ਜੀ ਵਾਹਿਗੁਰੂ ਜੀ , ਸਿੱਧੂ ਮੂਸੇ ਵਾਲਾ #JusticeForSidhuMooseWala 💪💪💪🔥💪🔥🔥🔥🔥🔥
सरकार को ऐसे बंदों को सिक्युरिटी नहीं देनी चाहिए न खुला घूमने देना चाहिए जे ऐसे बंदे हैं जो हमेशा लोगों को धर्म जातपात के नाम पर लड़ाने की फिराक में रहते हैं, जेकर सरकार इनकी सिक्युरिटी वापस ले लिया तो यह किसी के खिलाफ नहीं बोलेंगे न लोग आपस में लड़ेंगे #JusticeForSidhuMooseWala
@iArora_N @Randeep44009128 Sach bolan vale ethe loka nu chubhade bahut aa bhai, sarkaara de kana nu sach bardast nahi hunda taio kho lea tainu #SidhuMooseWala bhai, par appa Sare hi teri awaaj banke tere justice di fight karange. #JusticeForSidhuMooseWala
#JusticeForSidhuMooseWala #SidhuMooseWala Kaddo Tak Dena Insaaf Tussi Sidhu Veere Da?? Sarkaare Aa Dssdo Hun ?? Jldi De Dio Sarkaare?? Kaddo Tak Eh Qatilan Nu Jail Ch Rakhoge Sazaa Dioo Ehna Nu Sakht Sidha Or Kaam Nabedo ?? @BhagwantMann @PunjabGovtIndia
@kaur672447642 @Randeep44009128 ਮੂਸੇਵਾਲਾ ਸਰੀਰਕ ਤੌਰ 'ਤੇ ਉਥੇ ਨਹੀਂ ਹੈ ਪਰ ਉਸਦਾ ਰੁਤਬਾ ਅਤੇ ਉਸਦਾ ਨਾਮ ਅਜੇ ਵੀ ਉਸਦੇ ਦੁਸ਼ਮਣਾਂ ਨੂੰ ਪਰੇਸ਼ਾਨ ਕਰਨ ਲਈ ਕਾਫ਼ੀ ਹੈ। #SidhuMooseWala #JusticeForSidhuMooseWala
@Randeep44009128 ਕੀ ਤੁਸੀਂ ਸੋਚਦੇ ਹੋ ਭਾਈਸਾਬ, ਕੀ ਉਹ ਸੱਚਮੁੱਚ ਇਹਨਾਂ ਗੱਲਾਂ ਨੂੰ ਸਮਝੇਗਾ, ਉਹ ਸਿਰਫ ਗੰਦੀ ਰਾਜਨੀਤੀ ਅਤੇ ਆਪਣੀ ਕਾਲੀ ਕੁਰਸੀ ਨੂੰ ਪਿਆਰ ਕਰਦਾ ਹੈ, ਨੌਜਵਾਨਾਂ ਦਾ ਭਵਿੱਖ ਬਰਬਾਦ ਹੋਣ ਨਾਲ ਉਸਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸਿਰਫ ਇੱਕ ਸੁਆਰਥੀ ਦੋਸਤ ਹੈ. #JusticeForSidhuMooseWala #ReleaseSikhPrisoners #FarmersProtest2024
#SidhuMooseWala #JusticeForSidhuMooseWala ਏਹ ਘਟੀਆ @AAPPunjab ਵਾਲਿਆਂ ਤੋਂ ਇਨਸਾਫ ਦੀ ਉਮੀਦ ਲਾਈ ਬੈਠੇ ਆ...